ਕੋਰੋਨਾਵਾਇਰਸ ਤੋਂ ਕਿਵੇਂ ਬਚਿਆ ਜਾਵੇ – Basic Protective Measures Against the COVID-19 Disease         

by manjotsinghkhalsa

ਵਰਲਡ ਹੈਲਥ ਓਰਗਨਿਜ਼ੇਸ਼ਨ  (W H O ) ਜਾਂ CDC ਦੀ ਵੈਬਸਾਈਟ ਰਾਹੀਂ ਨਵੀਂ ਜਾਣਕਾਰੀ ਪ੍ਰਾਪਤ ਕਰੋ। ਬਹੁਤਾਤ ਲੋਕ ਜੋ ਕੇ ਇਸ ਬਿਮਾਰੀ ਦਾ ਸ਼ਿਕਾਰ ਹੁੰਦੇ ਹਨ ਓਹਨਾ ਤੇ  ਕੋਈ ਖ਼ਾਸ ਪ੍ਰਭਾਵ ਨਹੀਂ ਹੋਏਗਾ ਅਤੇ ਬਿਮਾਰੀ ਤੋਂ ਸੁਧਾਰ ਹੋਜਾਏਗਾ, ਪਰ ਕਈ ਲੋਕਾਂ ਲਈ ਇਹ ਬਿਮਾਰੀ ਜ਼ਿਆਦਾ ਗੰਭੀਰ ਹੋ ਸਕਦੀ ਹੈ। ਆਪਣੀ ਅਤੇ ਦੂਸਰਿਆਂ ਦੀ ਸਿਹਤ ਦਾ ਹੇਠ ਲਿਖੇ ਤਰੀਕਿਆਂ ਨਾਲ ਧਿਆਨ ਰੱਖੋ :

ਜੇ ਤੁਹਾਨੂੰ ਬੁਖਾਰ, ਖੰਗ ਜਾਂ ਸਾਹ ਲੈਣ ਵਿੱਚ ਤਕਲੀਫ ਹੋਵੇ ਤਾਂ ਤੁਰੰਤ ਡਾਕਟਰ ਨੂੰ ਮਿਲੋ

ਜੇਕਰ ਤੁਸੀਂ ਬਿਮਾਰ ਮਹਿਸੂਸ ਕਰਦੇ ਹੋ ਤਾਂ  ਤੁਹਾਨੂੰ ਘਰ ਰਹਿਣਾ ਚਾਹੀਦਾ ਹੈ। ਜੇ ਤੁਹਾਨੂੰ ਬੁਖਾਰ, ਖੰਗ ਜਾਂ ਸਾਹ ਲੈਣ ਵਿੱਚ ਤਕਲੀਫ ਹੋਵੇ ਤਾਂ ਤੁਰੰਤ ਡਾਕਟਰ ਨੂੰ  ਫੋਨ ਕਰੋ ਅਤੇ ਮੈਡੀਕਲ ਸਹਾਇਤਾ ਲਓ। ਆਪਣੇ ਸਥਾਨਕ / ਲੋਕਲ ਹੈਲਥ ਡਿਪਾਰਟਮੈਂਟ ਦੇ ਨਿਰਦੇਸ਼ ਦੀ ਪਾਲਨਾ ਕਰੋ।  

ਵਜਹ:  ਸਥਾਨਕ  ਹੈਲਥ ਡਿਪਾਰਟਮੈਂਟ ਨੂੰ ਤੁਹਾਡੇ ਇਲਾਕੇ ਦੀ ਆਧੁਨਿਕ ਜਾਣਕਾਰੀ ਹੁੰਦੀ ਹੈ। ਆਪਣੇ ਡਾਕਟਰ ਨੂੰ ਪਹਿਲਾ ਫੋਨ  ਕਰਕੇ ਆਪਣੀ ਬਿਮਾਰੀ ਬਾਰੇ ਦੱਸੋ ਤਾਂ ਜੋ ਡਾਕਟਰ ਤੁਹਾਨੂੰ  ਸਹੀ ਸਲਾਹ ਦੇ ਸਕਣ। ਇਸ ਤਰਾਂ ਕਰਨ ਨਾਲ ਤੁਸੀਂ ਆਪ ਨੂੰ ਅਤੇ  ਹੋਰਾਂ ਨੂੰ ਬਿਮਾਰ ਹੋਣ ਤੋਂ ਬਚਾ ਸਕਦੇ ਹੋ।  

ਆਪਣੇ ਹੱਥ ਜ਼ਿਆਦਾ ਤੋਂ ਜ਼ਿਆਦਾ ਧੋਵੋ

ਹੱਥ ਸਾਫ਼ ਕਰਨ ਵਕਤ ਸਾਬਣ ਅਤੇ ਪਾਣੀ 20 ਸਕਿੰਟ ਲਈ ਹੱਥ ਧੋਵੋ ਜਾਂ ਅਲਕੋਹੋਲ ਜੈੱਲ ਦਾ ਇਸਤੇਮਾਲ ਕਰੋ ਜਦੋਂ  ਤਕ ਜੈੱਲ ਸੁੱਕ ਨਹੀਂ ਜਾਂਦਾ।  

ਵਜਹ: ਸਾਬਣ ਅਤੇ ਪਾਣੀ ਜਾਂ ਅਲਕੋਹੋਲ ਜੈੱਲ ਨਾਲ ਹੱਥਾਂ ਉੱਤੇ ਲਗੇ ਵਾਇਰਸ/ਕੀਟਾਣੂ ਮਰ ਜਾਂਦੇ ਹਨ. 

ਦੂਸਰੇ ਲੋਕਾਂ ਤੋਂ ਦੂਰ ਰਹੋ  

ਜਨਤਾ ਵਿਚ  ਘੱਟੋ -ਘੱਟ 2 ਮੀਟਰ (6 ਫੁੱਟ) ਦੀ  ਦੂਰੀ ਰੱਖੋ। ਜੋ ਲੋਕ ਖੰਗ ਜਾਂ ਛਿੱਕਦੇ  ਹੋਣ ਉਹਨਾਂ ਤੋਂ ਦੂਰ ਰਹੋ। 

ਵਜਹ: ਖੰਗਣ ਜਾਂ ਛਿੱਕਣ ਵੇਲੇ ਵਾਇਰਸ ਵੇਲੇ ਥੁੱਕ ਨਾਲ ਬਿਮਾਰੀ ਫੈਲ ਸਕਦੀ ਹੈ।ਜੇਕਰ  ਤੁਸੀਂ ਬਿਮਾਰ ਵਿਅਕਤੀ ਦੇ ਨਜ਼ਦੀਕ ਹੋ ਤਾ ਇਹ ਵਾਇਰਸ ਤੁਹਾਡੇ ਅੰਦਰ ਜਾ ਸਕਦਾ ਹੈ ਜਿਸ ਨਾਲ ਤੁਹਾਨੂੰ ਬਿਮਾਰ ਹੋਣ ਦਾ ਖ਼ਤਰਾ ਹੈ। 

ਅੱਖਾਂ, ਨੱਕ ਅਤੇ ਮੂੰਹ ਨੂੰ ਨਾ ਛੇੜੋ 

ਵਜਹ: ਜਦੋਂ ਅਸੀਂ ਆਲੇ ਦੁਆਲੇ ਨੂੰ ਹੱਥ ਲਾਂਦੇ ਹਾਂ ਤਾਂ ਕੀਟਾਣੂ ਸਾਡੇ ਹੱਥਾਂ ਨੂੰ ਲੱਗ ਜਾਂਦੇ ਹਨ।  ਫੇਰ ਕੀਟਾਣੂ ਹੱਥਾਂ ਤੋਂ ਸਾਡੀਆਂ ਅੱਖਾਂ, ਨੱਕ ਅਤੇ ਮੂੰਹ ਵਿੱਚ ਜਾ ਸਕਦੇ ਹਨ। ਇਸ ਤਰਾਂ ਕੀਟਾਣੂ ਸਾਡੇ ਸਰੀਰ ਦੇ ਅੰਦਰ ਪੋਹੁੰਚ ਜਾਂਦੇ ਹਨ ਤੇ ਸਾਨੂ ਬਿਮਾਰ ਕਰ ਸਕਦੇ ਹਨ। ਆਪਣੇ ਹੱਥ ਪਾਣੀ ਅਤੇ ਸਾਬਣ ਨਾਲ ਧੋਵੋ ਅਤੇ ਆਪਣੇ ਚਿਹਰੇ ਨੂੰ ਨਾ ਛੇੜੋ। 

ਬਿਮਾਰੀ ਤੋਂ ਬਚਨ ਲਈ ਚੰਗੀਆਂ ਆਦਤਾਂ 

ਖੰਘਣ ਲੱਗਿਆਂ ਮੂੰਹ ਨੂੰ ਕੂਹਣੀ (ਨਾਂ  ਕਿ ਹੱਥ ) ਜਾਂ ਟਿਸ਼ੂ ਨਾਲ ਢੱਕ ਲਉ। ਟਿਸ਼ੂ ਵਰਤ ਕੇ ਕੂੜੇਦਾਨ ਵਿਚ ਸਿੱਟੋ ਅਤੇ ਆਪਣੇ ਹੱਥ ਧੋਵੋ। 

ਵਜਹ: ਵਾਇਰਸ ਥੁੱਕ ਰਾਹੀਂ ਫੈਲਦਾ  ਹੈ। ਖੰਗ ਤੇ ਛਿੱਕ ਨੂੰ ਢਕਣ ਨਾਲ  ਫਲੂ ਅਤੇ ਕੋਰੋਨਾਵਾਇਰਸ ਤੋਂ ਬਚਿਆ ਜਾ  ਸਕਦਾ ਹੈ।   

ਹੋਰ ਜਾਣਕਾਰੀ ਲਈ ਵੇਖੋ  WHO https: http://bit.ly/punjabiprevention CDC: www.CDC.gov 

Flyer questions: VirsaCollaborative@gmail.com  Translated by: 

English

Stay aware of the latest information on the virus, via the WHO or the CDC website and through your national and local public health authority. Most people who become infected may experience mild illness and recover, but it can be more severe for others. Take care of your health and protect others by doing the following:

If you have fever, cough and difficulty breathing, seek medical care early

Stay home if you feel unwell. If you have a fever, cough and difficulty breathing, seek medical attention immediately and call your medical provider’s office.  Follow the directions of your local health authority.

Why? National and local authorities will have the most up to date information on the situation in your area. Calling in advance will allow your health care provider to quickly direct you to the right health facility. This will also protect you and help prevent the spread of viruses and other infections.

Wash your hands frequently

Regularly and thoroughly clean your hands with soap and water for 20 seconds or use an alcohol-based hand rub and let it dry for it to be effective. 

Why? Washing your hands with soap and water or using alcohol-based hand rub kills viruses that may be on your hands.

Maintain social distancing

In public, maintain at least 2 meters  (6 feet) distance between you and others.  Avoid being around anyone who is coughing or sneezing.

Why? When someone coughs or sneezes they spray small liquid droplets from their nose or mouth which may contain the virus. If you are too close, you can breathe in the droplets.

Avoid touching eyes, nose and mouth

Why? Hands touch many surfaces and can pick up viruses. Hands can transfer the virus to your eyes, nose or mouth. From there, the virus can enter your body and can make you sick. Wash your hands with soap and water and avoid touching your face. 

Practice respiratory hygiene

Cover your mouth and nose with your bent elbow or tissue (and not your hands) when you cough or sneeze. Then dispose of the used tissue immediately.

Why? Droplets spread the virus. By following good respiratory hygiene you protect the people around you from viruses such as cold, flu and COVID-19.

WHO https: http://bit.ly/punjabiprevention CDC: www.CDC.gov 

Flyer questions: VirsaCollaborative@gmail.com  Translated by: